Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaavæ. 1. ਖਾਂਦਾ ਅਥਵਾ ਭੋਗਦਾ ਹੈ। 2. ਸਹਾਰਦਾ। 3. ਖਾਂਦਾ/ਸੇਵਨ ਕਰਦਾ ਹੈ। 4. ਮੇਟਣਾ, ਖਤਮ ਕਰਨਾ, ਗਰਕ ਕਰਨਾ। 1. eats viz., endures. 2. sustain, suffer, bear. 3. eats. 4. consumes. ਉਦਾਹਰਨਾ: 1. ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥ Raga Sireeraag 4, 65, 3:2 (P: 40). ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮੁਖਿ ਪਾਈ ॥ Raga Goojree 4, 4, 3:2 (P: 493). 2. ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨ ਤਿਸੁ ਜੰਮਣੁ ਮਰਣਾ ॥ Raga Sireeraag 1, Pahray 2, 5:3 (P: 76). ਉਦਾਹਰਨ: ਜਮ ਪੁਰਿ ਬਾਧਾ ਚੋਟਾ ਖਾਵੈ ॥ Raga Gaurhee 5, 140, 2:2 (P: 194). 3. ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥ Raga Maajh 1, Vaar 12, Salok, 1, 1:6 (P: 143). 4. ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਿ ਰਹੈ ॥ Raga Raamkalee, Guru Nanak Dev, Sidh-Gosat, 65:4 (P: 945). ਜੇ ਕੋ ਵਡਾ ਕਹਾਇ ਵਡਾਈ ਖਾਵੈ ॥ Raga Maaroo 1, Solhaa 5, 10:2 (P: 1025).
|
SGGS Gurmukhi-English Dictionary |
1. eats, consumes. 2. endures, bears.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਖਾਂਦਾ ਹੈ। 2. ਨਾਸ਼ ਕਰਦਾ ਹੈ. ਮਿਟਾਉਂਦਾ ਹੈ। 3. ਆਖ੍ਯਾ (ਪ੍ਰਸਿੱਧੀ) ਵਾਲਾ ਹੋਵੇ. “ਜੇ ਕੋ ਬਡਾ ਕਹਾਇ, ਬਡਾਈ ਖਾਵੈ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|