Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaahi. 1. ਖਾਂਦਾ ਹੈ। 2. ਸੇਵਨ ਕਰਦਾ/ਛਕਦਾ ਹੈ। 3. ਸਹਾਰਨਾ। 4. ਸੁਣੀਐ (ਭਾਵ)। 5. ਕਰਨਾ (ਭਾਵ)। 1. suffers. 2. takes, eat. 3. bears. 4. hear, listen. 5. indulge. ਉਦਾਹਰਨਾ: 1. ਬਹੁਤੁ ਪਏ ਅਸਗਾਹ ਗੋਤੇ ਖਾਹਿ ॥ Raga Maajh 1, Vaar 17ਸ, 1, 1:4 (P: 145). 2. ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥ Raga Gaurhee 3, Asatpadee 1, 3:2 (P: 229). ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ Raga Gaurhee 5, Sukhmanee 6, 1:1 (P: 269). 3. ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥ Raga Aaasaa 1, Chhant 4, 4:5 (P: 438). ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥ Raga Aaasaa 1, Chhant 5, 2:5 (P: 439). 4. ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ Raga Aaasaa 1, Vaar 18ਸ, 1, 2:3 (P: 472). 5. ਲੋਕ ਮੁਹਾਵਹਿ ਚਾੜੀ ਖਾਹਿ ॥ (ਚੁਗਲੀ ਕਰਦਾ ਹੈ). Raga Raamkalee 3, Vaar 11, Salok, 1, 1:12 (P: 951).
|
Mahan Kosh Encyclopedia |
ਖਾਂਦਾ ਹੈ. “ਕੰਨੀ ਸੂਤਕ ਕੰਨ ਪੈ ਲਾਇਤਬਾਰੀ ਖਾਹਿ.” (ਵਾਰ ਆਸਾ) ਚੁਗਲੀ ਖਾਂਦਾ ਹੈ। 2. ਦੇਖੋ- ਖ੍ਵਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|