Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰil-u-naa. ਖਿਡੌਨਾ, ਉਹ ਚੀਜ਼ ਜਿਸ ਨਾਲ ਖੇਡਿਆ ਜਾਵੇ। toy. ਉਦਾਹਰਨ: ਲੋਗਨ ਰਾਮੁ ਖਿਲਉਨਾ ਜਾਨਾਂ ॥ (ਭਾਵ ਮਖੌਲ ਸਮਝਿਆ ਹੈ). Raga Bhairo, Kabir, 6, 1:2 (P: 1158).
|
Mahan Kosh Encyclopedia |
ਨਾਮ/n. ਉਹ ਵਸ੍ਤੁ, ਜਿਸ ਨਾਲ ਖੇਡਿਆ ਜਾਵੇ. ਖਿਡੌਣਾ. ਖਿਲੌਨਾ “ਲੋਗਨ ਰਾਮ ਖਿਲਉਨਾ ਜਾਨਾ.” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|