Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰeeṇ. ਨਾਸ ਹੋਣ। decadence. ਉਦਾਹਰਨ: ਸਰੀਰ ਸ੍ਵਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ ॥ (ਭਾਵ ਸੁਖੀ, ਦੁਖੀ). Salok Sehaskritee, Gur Arjan Dev, 50:4 (P: 1358).
|
English Translation |
adj. feeble, weak, frail, famished, effete, debilitated, enfeebled.
|
Mahan Kosh Encyclopedia |
(ਖੀਣਾਂ) ਸੰ. ਕ੍ਸ਼ੀਣ. ਵਿ. ਪਤਲਾ. ਦੁਬਲਾ। 2. ਘਟਿਆ ਹੋਇਆ. ਕਮਜ਼ੋਰ. “ਬਿਰਧੁ ਭਇਆ ਤਨੁ ਖੀਣ.” (ਸ੍ਰੀ ਮਃ ੧ ਪਹਰੇ) 3. ਨਸ਼੍ਟ. “ਖੀਣ ਪਦਾਰਥ ਘਰ ਕੇ ਹੋਏ.” (ਗੁਪ੍ਰਸੂ) “ਕਹਿ ਕਬੀਰ ਕਿਲਬਿਖ ਗਏ ਖੀਣਾ.” (ਪ੍ਰਭਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|