Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰu-aa-ee. ਭੁਲੇ ਫਿਰੇ, ਕੁਰਾਹੇ ਪਏ, ਭਰਬਾਦ ਹੋਏ। misled, led astray, disgraced, ruined. ਉਦਾਹਰਨ: ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥ (ਭੁੱਲੀ ਫਿਰਦੀ ਹੈ). Raga Gaurhee 3, Chhant 1, 3:3 (P: 244). ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ (ਕੁਰਾਹੇ ਪਾਏ, ਭੁਲੀ ਫਿਰੀ). Raga Aaasaa 1, Asatpadee 12, 3:1 (P: 417). ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥ (ਬਰਬਾਦ ਹੋਈ). Raga Soohee 4, 4, 2:2 (P: 732).
|
SGGS Gurmukhi-English Dictionary |
misled, led astray, disgraced, ruined.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|