Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰuḋʰ⒤. ਭੁਖ। hunger. ਉਦਾਹਰਨ: ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥ Raga Gaurhee 5, 149, 1:2 (P: 195).
|
SGGS Gurmukhi-English Dictionary |
hunger.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖੁਧਾ, ਖੁਧਿਆ) ਸੰ. ਕ੍ਸ਼ੁਧਾ. ਨਾਮ/n. ਭੁੱਖ. ਖਾਣ ਦੀ ਇੱਛਾ. “ਖੁਧਿਆ ਨਿਦ੍ਰਾ ਕਾਲੰ.” (ਮਲਾ ਅ: ਮਃ ੧) “ਖਾਨ ਪਾਨ ਆਨ ਨਹੀ ਖੁਧਿਆ.” (ਧਨਾ ਮਃ ੫) 2. ਭਾਵ- ਲੋਭ. ਤ੍ਰਿਸ਼ਨਾ. “ਜਪਿ ਹਰਿਚਰਣ ਮਿਟੀ ਖੁਧਿ ਤਾਸੁ.” (ਗਉ ਮਃ ੫) ਦੇਖੋ- ਤਾਸੁ ੬. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|