Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰumb⒤. ਧੋਬੀ ਦਾ ਉਹ ਬਰਤਨ ਜਿਸ ਵਿਚ ਖਾਰਾ ਪਾਣੀ ਪਾ ਉਪਰ ਕਪੜੇ ਰੱਖ ਕੇ ਤੇਜ ਭਾਪ ਦਿੰਦਾ ਹੈ ਤਾਂ ਜੋ ਮੈਲ ਨਿਕਲ ਜਾਵੇ। washed white. ਉਦਾਹਰਨ: ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ Raga Aaasaa 1, Vaar 11, Salok, 1, 1:5 (P: 468).
|
Mahan Kosh Encyclopedia |
ਖੁੰਬ ਉੱਪਰ. ਦੇਖੋ- ਖੁੰਬ. ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|