Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰél⒰. 1. ਖੇਡਦਾ ਹੈ। 2. ਖੇਡ। 1. plays. 2. play, drama viz., universe, world. ਉਦਾਹਰਨਾ: 1. ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥ (ਖੇਡਦਾ ਹੈ). Raga Sireeraag 1, 18, 4:2 (P: 21). 2. ਜੀਅ ਜੰਤ ਸਭਿ ਤੇਰਾ ਖੇਲੁ ॥ Raga Aaasaa 4, So-Purakh, 2, 2:3 (P: 11). ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥ (ਵਿਆਹ ਦੇ ਕਾਰਜ ਦੀ ਖੇਡ). Raga Aaasaa 1, 10, 1:2 (P: 351). ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥ (ਭਾਵ ਸੰਸਾਰ). Raga Goojree 4, Asatpadee 1, 7:1 (P: 507). ਸਚੁ ਸਾਹਿਬੁ ਸਾਚਾ ਖੇਲੁ ਸਭ ਹਰਿ ਧਨੀ ॥ (ਸੰਸਾਰ). Raga Tilang 4, 1, 1:2 (P: 723).
|
SGGS Gurmukhi-English Dictionary |
[Var.] From Khela
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਖੇਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|