Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰévat. ਮਲਾਹ, ਬੇੜੀ ਚਲਾਣ ਵਾਲਾ। boatman, steerman. ਉਦਾਹਰਨ: ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥ Raga Aaasaa, Farid, 2, 8:1 (P: 488).
|
SGGS Gurmukhi-English Dictionary |
boatman, steer man; i.e., leader.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. ownership number in the revenue record register of a village. (2) n.m. boatman.
|
Mahan Kosh Encyclopedia |
(ਖੇਵਟੂ) ਸੰ. कैवर्त्त- ਕੈਵਰਤ. ਨਾਮ/n. ਮਲਾਹ. ਨੌਕਾ ਚਲਾਉਣ ਵਾਲਾ. “ਗੁਰ ਖੇਵਟ ਸਬਦਿ ਤਰਾਇਆ.” (ਬਿਹਾ ਛੰਤ ਮਃ ੪) “ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ.” (ਮਾਰੂ ਅ: ਮਃ ੧) 2. ਵਿ. ਕ੍ਸ਼ੇਪਕ. ਫੈਂਕਣ ਵਾਲਾ. “ਅੰਕਸੁ ਗ੍ਯਾਨ ਰਤੰਨੁ ਹੈ ਖੇਵਟੁ ਵਿਰਲਾ ਸੰਤ.” (ਸ. ਕਬੀਰ) ਹਾਥੀ ਪੁਰ ਅੰਕੁਸ਼ ਚਲਾਉਣ ਵਾਲਾ ਕੋਈ ਵਿਰਲਾ ਸੰਤ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|