Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰæ. 1. ਨਾਸ ਕਰਨ ਵਾਲਾ। 2. ਵਿਨਾਸ਼, ਹਾਨੀ। 1. annihilating; vanish. 2. death, annihilation. ਉਦਾਹਰਨਾ: 1. ਕਾਲੁ ਬੁਰਾ ਖੈ ਕਾਲ ਸਿਰਿ ਦੁਨੀਆਈਐ ॥ Raga Maajh 1, Vaar 20:4 (P: 147). ਸਗਲ ਬਿਆਧਿ ਮਨ ਤੇ ਖੈ ਨਸੈ ॥ (ਨਾਸ ਹੋ ਕੇ ਨਸ ਜਾਂਦੇ ਹਨ). Raga Gaurhee 5, Sukhmanee 18, 7:6 (P: 287). 2. ਜਾ ਕੇ ਭਗਤ ਕਉ ਨਾਹੀ ਖੈ ॥ Raga Basant 5, 5, 3:2 (P: 1181).
|
SGGS Gurmukhi-English Dictionary |
1. annihilation, destruction, death. 2. destroyer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. destruction, decay, decadence, decline, extinction, extermination.
|
Mahan Kosh Encyclopedia |
ਕ੍ਰਿ.ਵਿ. ਖਾਕੇ. ਖਾਦਨ ਕਰਕੇ. “ਏਕ ਕਹੈਂ ਹਮ ਖੈ ਮਰ ਹੈਂ ਬਿਖ.” (ਕ੍ਰਿਸਨਾਵ) 2. ਸੰ. ਕ੍ਸ਼ਯ. ਨਾਮ/n. ਵਿਨਾਸ਼. “ਸਗਲ ਬਿਆਧਿ ਮਨ ਤੇ ਖੈ ਨਸੈ.” (ਸੁਖਮਨੀ) 3. ਹਾਨੀ. ਨੁਕਸਾਨ. ਘਾਟਾ. “ਜਾਕੇ ਭਗਤ ਕਉ ਨਾਹੀ ਖੈ.” (ਬਸੰ ਮਃ ੫) 4. ਖਈ ਰੋਗ. ਦੇਖੋ- ਖਈ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|