Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰo-i-o. 1. ਦੂਰ ਹੋ ਗਿਆ। 2. ਗੁਆ ਲਿਆ। 1. dispelled. 2. lost. ਉਦਾਹਰਨਾ: 1. ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥ (ਦੂਰ ਕੀਤਾ). Raga Gaurhee 5, Chhant 4, 4:3 (P: 249). 2. ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥ (ਗੁਆ ਦਿਤਾ). Raga Sorath 8, 6, 1:1 (P: 632).
|
Mahan Kosh Encyclopedia |
ਗਵਾਇਆ. “ਖੋਇਓ ਮੂਲ, ਲਾਭ ਕਹਿਂ ਪਾਵਸਿ?” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|