Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰo-ee. 1. ਗੁਆ ਲਈ। 2. ਮੁਕਾ ਲਏ। 3. ਦੂਰ ਹੋ ਗਈ। 4. ਗੁਆ ਦਿਤੀ, ਦੂਰ ਕਰ ਦਿਤੀ। 1. lost. 2. fail them. 3. removed. 4. obliterated. ਉਦਾਹਰਨਾ: 1. ਪੜਿ ਪੜਿ ਪੰਡਿਤ ਮੋਨੀ ਥਾਕੇ ਦੂਜੈ ਭਾਇ ਪਤਿ ਖੋਈ ॥ (ਗੁਆ ਲਈ). Raga Sireeraag 3, Asatpadee 25, 7:2 (P: 70). 2. ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥ (ਗੁਆ ਲਈ ਅਰਥਾਤ ਮੁਕਾ ਲਈ). Raga Maajh 3, Asatpadee 23, 6:1 (P: 123). 3. ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ (ਲਹਿ ਗਈ, ਦੂਰ ਹੋ ਗਈ). Raga Sorath 5, 33, 1:1 (P: 617). 4. ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥ (ਦੂਰ ਕੀਤੀ). Raga Raamkalee 5, 3, 4:2 (P: 883).
|
Mahan Kosh Encyclopedia |
ਗਵਾਈ. “ਖੋਈ ਹਉ.” (ਬਿਲਾ ਮਃ ੫) 2. ਖ਼ਤਮ ਕੀਤੀ. ਮੁਕਾਈ. “ਲਿਖਦਿਆ ਲਿਖਦਿਆ ਕਾਗਦ ਮਸੁ ਖੋਈ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|