Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰoj⒤. 1. ਢੂੰਡ ਕੇ। 2. ਖੁਰੇ, ਰਾਹ, ਰਸਤੇ। 1. searching. 2. footsteps; after him. ਉਦਾਹਰਨਾ: 1. ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥ Raga Sireeraag 1, 17, 4:2 (P: 20). 2. ਹਮਰੈ ਖੋਜਿ ਪਰਹੁ ਮਤਿ ਕੋਈ ॥ Raga Gaurhee, Kabir, 3, 1:2 (P: 324). ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥ (ਭਾਵ ਖਹਿੜੇ ਪਿਆ). Raga Kaliaan 4, 2, 2:1 (P: 1319).
|
SGGS Gurmukhi-English Dictionary |
[Var.] From Khoja
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਖੋਜਕੇ. “ਸੇਵੇ ਸਿਖੁ ਸੋੁ ਖੋਜਿ ਲਹੈ.” (ਪ੍ਰਭਾ ਮਃ ੧) 2. ਰਸਤੇ. ਕਦਮ ਬਕਦਮ. “ਹਮਰੇ ਖੋਜਿ ਪਰਹੁ ਮਤ ਕੋਈ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|