Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰojee. 1. ਢੂੰਡ ਕੀਤੀ। 2. ਢੂੰਡ ਕਰਨ ਵਾਲਾ/ਵਾਲੀ। 1. search. 2. seeker, tracker. ਉਦਾਹਰਨਾ: 1. ਹਉ ਮਨੁ ਤਨੁ ਖੋਜੀ ਭਾਲਿ ਭਾਲਾਈ ॥ (ਢੂੰਡਾਂ). Raga Maajh 4, 2, 2:1 (P: 94). ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥ Raga Maaroo 5, 3, 3:1 (P: 999). 2. ਹਰਿ ਆਪੇ ਕਾਨੑ ਉਪਾਇਦਾ ਮੇਰੇ ਗੋਵਿੰਦਾ ਹਰਿ ਆਪੇ ਗੋਪੀ ਖੋਜੀ ਜੀਉ ॥ Raga Maajh 4, 68, 1:2 (P: 174). ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥ Raga Bilaaval 5, Chhant 1, 2:2 (P: 845).
|
English Translation |
n.m. one trained, adept, expert in tracking down by examining and following footprints or hoofmarks, tracker; researcher, research worker, research-scholar; explorer, prospector, discoverer, seeker.
|
Mahan Kosh Encyclopedia |
ਵਿ. ਖੋਜਨੇ ਵਾਲਾ. “ਖੋਜੀ ਉਪਜੈ, ਬਾਦੀ ਬਿਨਸੈ.” (ਮਲਾ ਮਃ ੧) 2. ਨਾਮ/n. ਪੈੜੂ. ਖੋਜ (ਪਦਚਿੰਨ੍ਹ) ਦਾ ਗ੍ਯਾਤਾ. ਸੁਰਾਗ਼ਰਸਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|