Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-i-aa. 1. ਜਾ ਕੇ, ਗਿਆ। 2. ਚਲਾ ਗਿਆ, ਮੁਕ ਗਿਆ, ਮਿਟ ਗਿਆ। 3. ਦੂਰ ਹੋਇਆ, ਖਤਮ ਹੋਇਆ। 4. ਮਰਨਾ (ਭਾਵ); ਦੁਨੀਆਂ ਤੋਂ ਜਾਣਾ। 5. ਗਿਆ (ਸਹਾਇਕ ਕਿਰਿਆ)। 6. ਲੰਘ/ਗੁਜਰ ਗਿਆ, ਬੀਤ ਗਿਆ। 7. ਪ੍ਰਸਥਾਨ ਕੀਤਾ, ਭਾਵ ਪਿਆ। 8. ਚਲਾ ਗਿਆ, ਜਾਂਦਾ ਹੈ। 9. ਹਿੰਦੂਆਂ ਦਾ ਇਕ ਤੀਰਥ ਸਥਾਨ। 1. going, arriving. 2. removed, erased. 3. being erased (self). 4. departing (transmigration). 5. auxiliary verb, fled, passes. 6. passes, fled. 7. go, is born. 8. goes to. 9. Gaya, one of the holy place of hindus. ਉਦਾਹਰਨਾ: 1. ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥ Japujee, Guru Nanak Dev, 21:18 (P: 5). ਹੁਕਮੀ ਹੋਇ ਨਿਬੇੜੁ ਗਇਆ ਜਾਣੀਐ ॥ Raga Malaar 1, Vaar 2, 1:4 (P: 1288). 2. ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥ Raga Sireeraag 1, 14, 3:1 (P: 19). ਜਨਮ ਮਰਣੁ ਕਾ ਭਉ ਗਇਆ ਭਾਉ ਭਗਤਿ ਗੋਪਾਲ ॥ Raga Sireeraag 5, 80, 2:1 (P: 45). ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥ (ਮੁੱਕ ਗਿਆ, ਨਸ਼ਟ/ਖਰਾਬ ਹੋ ਗਿਆ). Raga Gaurhee 4, Vaar 13, Salok, 4, 2:1 (P: 307). 3. ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥ Raga Sireeraag 1, 22, 2:3 (P: 22). 4. ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥ Raga Sireeraag 1, 23, 3:3 (P: 23). 5. ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ ॥ Raga Sireeraag 3, 54, 3:2 (P: 34). 6. ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥ Raga Sireeraag 5, 74, 3:1 (P: 43). ਗਇਆ ਸੁ ਜੋਬਨੁ ਧਨ ਪਛੁਤਾਨੀ ॥ Raga Aaasaa 1, 26, 3:2 (P: 357). 7. ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥ Raga Sireeraag 5, Asatpadee 26, 6:4 (P: 70). 8. ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥ (ਪ੍ਰਲੋਕ ਚਲਾ ਗਿਆ). Raga Maajh 1, Vaar 17ਸ, 1, 1:7 (P: 146). 9. ਗਇਆ ਪਿੰਡੁ ਭਰਤਾ ॥ Raga Gond, Naamdev, 1, 2:1 (P: 873). ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥ Raga Basant, Naamdev, 1, 3:1 (P: 1196).
|
SGGS Gurmukhi-English Dictionary |
1. went away, passed by, gone by, finished, got eradicated/removed. 2. left, departed, gone away, gone, passed away, fled. 3. died. 4. Gaya, one of the holy places of the Hindus. 5. (aux. v.) have been, done. 6. by going/departing, by reaching.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਗਇਅਮੁ. “ਮੇਰਾ ਸਗਲ ਅੰਦੇਸਰਾ ਗਇਆ.” (ਦੇਵ ਮਃ ੫) 2. ਦੇਖੋ- ਗਯਾ. “ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ.” (ਬਸੰ ਨਾਮਦੇਵ) “ਗਇਆ ਪਿੰਡ ਭਰਤਾ.” (ਗੌਂਡ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|