Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-i-o. 1. ਗਿਆ; ਚਲਿਆ ਭਾਵ ਨਿਭਿਆ। 2. ਦੂਰ ਹੋਇਆ, ਗਿਆ। 3. ਗਿਆ ਸਹਾਇਕ (ਕਿਰਿਆ)। 4. ਲੰਘ ਗਿਆ, ਚਲਿਆ ਗਿਆ। 5. ਚਲਾ ਗਿਆ ਪ੍ਰਸਥਾਨ ਕਰ ਗਿਆ। 1. goes. 2. departed. 3. auxiliary verb, has. 4. passes. 5. gone; passed away. ਉਦਾਹਰਨਾ: 1. ਜੋ ਦੀਸੈ ਸੋ ਸੰਗਿ ਨ ਗਇਓ ॥ Raga Gaurhee 5, Asatpadee 13, 2:1 (P: 241). 2. ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ॥ Raga Gaurhee 5, Thitee, 17ਸ:1 (P: 300). 3. ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੋਲਿ ਗਇਓ ਬੈਰਾਗੀ ॥ Raga Gaurhee, Kabir, 53, 4:2 (P: 335). 4. ਭਗਤਿ ਬਿਨੁ ਬਿਰਥੇ ਜਨਮੁ ਗਇਓ ॥ Raga Gaurhee, Kabir, 59, 1:1 (P: 336). 5. ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨੑਾ ॥ (ਚਲਾ ਗਿਆ). Raga Aaasaa, Kabir, 18, 2:1 (P: 480). ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥ (ਲੰਘ ਗਿਆ). Raga Jaijaavantee 9, 1, 2:2 (P: 1352).
|
|