Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-u-har. ਗਹਿਰਾ, ਗੰਭੀਰ, ਟਿਕਾ ਵਾਲਾ। profound, thoughtful viz., intelligent. ਉਦਾਹਰਨ: ਤੁਮੑ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥ Raga Soohee 5, Chhant 4, 2:1 (P: 779).
|
SGGS Gurmukhi-English Dictionary |
profound.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਉਹਰੁ) ਫ਼ਾ. [گَوہر] ਗੌਹਰ. ਨਾਮ/n. ਮੋਤੀ. “ਗਉਹਰ ਗ੍ਯਾਨ ਪ੍ਰਗਟ ਉਜੀਆਰਉ.” (ਸਵੈਯੇ ਮਃ ੪ ਕੇ) “ਗੁਰ ਗਉਹਰ ਦਰੀਆਉ.” (ਸਵੈਯੇ ਮਃ ੩ ਕੇ) ਸਤਿਗੁਰੂ ਮੋਤੀਆਂ ਦਾ ਨਦ ਹੈ। 2. ਖ਼ਾਨਦਾਨ। 3. ਸੰ. गह्वर- ਗਹ੍ਵਰ. ਵਿ. ਸੰਘਣਾ। 4. ਗਹਿਰਾ. ਗੰਭੀਰ. ਅਥਾਹ. “ਆਪੇ ਹੀ ਗਉਹਰ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|