Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gad. 1. ਗਡੇ/ਦਬੇ ਗਏ। 2. ਜੋੜ ਕੇ, ਗੰਡਕੇ। 1. burried united. 2. by mending. ਉਦਾਹਰਨਾ: 1. ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥ Salok, Farid, 45:2 (P: 1380). 2. ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥ Raga Gaurhee 4, Vaar 33:3 (P: 317).
|
Mahan Kosh Encyclopedia |
ਸੰ. गड् ਧਾ. ਵਹਿਣਾ-ਟਪਕਣਾ-ਸਿੰਜਣਾ-ਢਕਣਾ-ਲੁਕੋਣਾ। 2. ਨਾਮ/n. ਰੋਕ. ਰੁਕਾਵਟ. ਪ੍ਰਤਿਬੰਧ। 3. ਖਾਈ. ਖੰਦਕ. ਗੜ੍ਹਾ. ਟੋਆ। 4. ਵਿੱਥ. ਫਰਕ। 5. ਇੱਕ ਪ੍ਰਕਾਰ ਦੀ ਮੱਛੀ. ਦੇਖੋ- ਅੰ. Cod. “ਇਹੁ ਮਨ ਲਹਿਰੀ ਗਡ ਥਿਆ.” (ਸ. ਫਰੀਦ) ਸੰਕਲਪ ਤਰੰਗਾਂ ਦੀ ਮੱਛੀ ਹੋ ਗਿਆ ਹੈ। 6. ਨੇਜ਼ਾ. ਭਾਲਾ। 7. ਗਰੁੜਾ. ਚਾਵਲ. “ਗਡਸਤੁਯੰ। ਦਧਿਸਤੁਯੰ.” (ਗ੍ਯਾਨ) 8. ਦੇਖੋ- ਗਡੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|