Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṇee. ਗਿਣਾਂ, ਕਹਾਂ, ਵਰਨਣ ਕਰਾਂ, ਗਿਣੇ, ਸਮਝੇ ਜਾਂਦੇ ਹਨ। measure, count, evaluate. ਉਦਾਹਰਨ: ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥ Raga Sireeraag 5, 88, 2:1 (P: 48). ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ (ਕਹਾਂ, ਵਰਨਣ ਕਰਾਂ). Raga Maajh 5, Baaraa Maaha-Maajh, 10:2 (P: 135). ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥ (ਗਿਣੇ, ਸਮਝੇ ਜਾਂਦੇ ਹਨ). Raga Soohee 5, 54, 1:2 (P: 748).
|
SGGS Gurmukhi-English Dictionary |
[Var.] From Gana.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਗਣਨਾ. “ਗਣਤ ਨ ਜਾਇ ਗਣੀ.” (ਸੋਰ ਮਃ ੫) ਹਿਸਾਬ ਦੀ ਗਣਨਾ (ਗਿਣਤੀ) ਨਹੀਂ ਹੋ ਸਕਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|