Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-yaᴺḋ. ਇਕ ਭੱਟ ਜਿਸ ਦੇ 13 ਸਵਯੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। One of the 13 Bhats whose 13 Swayyai are included in Sri Guru Granth Sahib. ਉਦਾਹਰਨ: ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਉ ॥ Sava-eeay of Guru Ramdas, Gayand, 9:5 (P: 1403).
|
SGGS Gurmukhi-English Dictionary |
Gayand, one of the 13 Bhats/Bards whose 13 Swayyai are included in Sri Guru Granth Sahib.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਇੱਕ ਭੱਟ, ਜਿਸ ਦੀ ਰਚਨਾ ਭੱਟਾਂ ਦੇ ਸਵੈਯਾਂ ਵਿੱਚ ਹੈ “ਤਜ ਬਿਕਾਰੁ ਮਨ ਗਯੰਦ.” (ਸਵੈਯੇ ਮਃ ੪ ਕੇ) 2. ਇੱਕ ਦੋਹਰੇ ਦਾ ਭੇਦ. ਦੇਖੋ- ਦੋਹਰੇ ਦਾ ਰੂਪ ੧੦। 3. ਗਜੇਂਦ੍ਰ. ਗਜਰਾਜ. ਵਡਾ ਹਾਥੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|