Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gareeb⒰. 1. ਨਿਮਾਣਾ। 2. ਨਿਰਧਨ, ਗਰੀਬੜਾ। 1. humble. 2. poor man. ਉਦਾਹਰਨਾ: 1. ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਗਹਿ ਚਲੀ ॥ (ਨਿਮਾਣਾ). Raga Devgandhaaree 4, 2, 2:2 (P: 527). 2. ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥ Raga Maaroo, Kabir, 9, 1:2 (P: 1105).
|
Mahan Kosh Encyclopedia |
(ਗਰੀਬ) ਅ਼. [غرِیب] ਗ਼ਰੀਬ. ਵਿ. ਮੁਸਾਫ਼ਿਰ. ਪਰਦੇਸੀ। 2. ਨਿਰਧਨ. ਕੰਗਾਲ। 3. ਦੀਨ। 4. ਅਸਮਰਥ. “ਨਾਨਕ ਗਰੀਬੁ ਢਹਿਪਇਆ ਦੁਆਰੇ.” (ਸੂਹੀ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|