Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gal⒤. 1. ਗਲੇ, ਨਾਲ ਭਾਵ ਛਾਤੀ ਮਿਲਾ ਕੇ। 2. ਗਲੇ ਵਿਚ, ਗਰਦਨ ਦੁਆਲੇ। 3. ਗਲ ਜਾਂਦੇ, ਨਾਸ ਹੋ ਜਾਂਦੇ ਹਨ। 4. ਜੁਮੇ, ਸਿਰ (ਭਾਵ)। 5. ਘੁਲ ਜਾਣਾ। 6. ਗਲੇ ਤੱਕ, ਗਲ ਗਲ ਤੱਕ। 1. embrace. 2. neck. 3. dissolve, putrify. 4. liability. 5. dissolve. 6. upto neck. ਉਦਾਹਰਨਾ: 1. ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥ Raga Sireeraag 1, 10, 1:1 (P: 17). ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥ Raga Sireeraag 4, 70, 2:3 (P: 42). 2. ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥ Raga Sireeraag 1, Asatpadee 9, 4:2 (P: 58). ਗਲਿ ਜੇਵੜੀ ਹਉਮੈ ਕੇ ਫਾਸਾ ॥ Raga Gaurhee 5, 71, 2:3 (P: 176). 3. ਗਰਭ ਜੋਨੀ ਵਾਸੁ ਪਾਇਦੇ ਗਰਭ ਗਲਿ ਜਾਣੇ ॥ Raga Gaurhee 3, Asatpadee 37, 3:3 (P: 163). ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ ॥ Raga Maaroo, Kabir, 1, 1:2 (P: 1106). 4. ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥ Raga Gaurhee 4, Vaar 8ਸ, 4, 2:2 (P: 303). 5. ਜੈਸੇ ਅੰਭ ਕੁੰਡੁ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥ Raga Aaasaa 5, 123, 3:1 (P: 402). 6. ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥ Raga Maaroo 1, Asatpadee 9, 2:2 (P: 1014).
|
SGGS Gurmukhi-English Dictionary |
1. in embrace. 2. around neck. 3. rot, putrify, dissolve. 4. liability. 5. talk. 6. upto neck.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗਲ (ਗ੍ਰੀਵਾ) ਮੇ. ਗਲੇ ਵਿੱਚ. “ਗਲਿ ਜੇਵੜੀ ਹਉਮੈ.” (ਗਉ ਮਃ ੫) 2. ਗਲੇ ਸੇ. ਛਾਤੀ ਨਾਲ. “ਗਲਿ ਲਾਵੈਗੋ.” (ਕਾਨ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|