Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavan. 1. ਜਾਣਾ। 2. ਆਵਾਗਵਨ, ਜਨਮ ਮਰਨ। 3. ਫਿਰਨਾ। 1. going. 2. transmigration. 3. wandering. ਉਦਾਹਰਨਾ: 1. ਨਹੀ ਹੋਤ ਊਹਾ ਉਸੁ ਗਵਨ ॥ Raga Gaurhee 5, Sukhmanee 4, 6:8 (P: 267). 2. ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥ Raga Gaurhee 5, Baavan Akhree, 38ਸ:1 (P: 258). ਮਿਟਿ ਗਏ ਗਵਨ ਪਾਏ ਬਿਸ੍ਰਾਮ ॥ (ਜੂਨਾਂ ਦੀਆਂ ਫੇਰੀਆਂ). Raga Gaurhee 5, Sukhmanee 11, 8:9 (P: 278). 3. ਥਿਤਿ ਪਾਈ ਚੂਕੇ ਭ੍ਰਮ ਗਵਨ ॥ Raga Gaurhee 5, Sukhmanee 18, 7:9 (P: 287). ਖਟੁ ਸਾਸਤ੍ਰ ਉਚਰਤ ਰਸਨਾਗਰ ਤੀਰਥ ਗਵਨ ਨ ਥੋਰੀ ॥ (ਭਾਵ ਤੀਰਥ ਯਾਤਰਾ). Raga Saarang 5, 60, 1:1 (P: 1216).
|
SGGS Gurmukhi-English Dictionary |
[v.] (from Sk. Gamanam) wander, roam
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਗਵਣ, ਗਵਣੁ, ਗਵਨੁ) ਦੇਖੋ- ਗਮਨ “ਸੰਗ ਨ ਸਾਥੀ ਗਵਨੁ ਇਕੇਲਾ.” (ਸੂਹੀ ਰਵਿਦਾਸ) 2. ਆਵਾਗਮਨ. “ਫਾਹੇ ਕਾਟੇ ਮਿਟੇ ਗਵਨ.” (ਬਾਵਨ) 3. ਇਸ੍ਤ੍ਰੀਗਮਨ. ਮੈਥੁਨ. ਸੰਭੋਗ. “ਤਿਹ ਸਾਥ ਗਵਨ ਕੈਸੇ ਕਰ ਕਰਿਯੈ?” (ਚਰਿਤ੍ਰ ੩੧) 4. ਸੰ. ਗੌਣ. ਵਿ. ਜੋ ਮੁੱਖ ਨਹੀਂ. ਸਾਮਾਨ੍ਯ. “ਮੁੱਖ ਕਰਕੇ ਨਹੀਂ ਗਾਏ, ਗਵਨ ਕਰਕੇ ਗਾਏ ਹੈਨ.” (ਜਸਭਾਮ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|