Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavaa-i-aa. 1. ਮੇਟਿਆ, ਗਵਾਇਆ। 2. ਬੇ ਅਰਥ ਲੰਘਾ ਦਿੱਤਾ। 3. ਗਵਾ ਦਿੱਤਾ। 4. ਦੂਰ ਕੀਤਾ। 1. effaced. 2. rooted out, wasted aimlessly. 3. lost, annulled. 4. get rid of. ਉਦਾਹਰਨਾ: 1. ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥ Raga Maajh 1, Vaar 16:7 (P: 145). 2. ਮਾਲ ਕੈ ਮਾਣੈ ਰੂਪ ਕੀ ਸੋਭਾ ਇਤ੍ਰੁ ਬਿਧੀ ਜਨਮੁ ਗਵਾਇਆ ॥ Raga Sireeraag 1, 27, 1:2 (P: 24). 3. ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ Raga Aaasaa 4, So-Purakh, 2, 1:3 (P: 11). 4. ਜਨਮ ਜਨਮ ਕਾ ਰੋਗੁ ਗਵਾਇਆ ॥ (ਦੂਰ ਕੀਤਾ). Raga Maajh 5, 46, 3:2 (P: 108).
|
|