Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavaa-é. 1. ਬੇ ਅਰਥ ਲੰਘਾ ਦੇਣਾ। 2. ਗਵਾਉਣੀ। 3. ਦੂਰ ਕਰੇ, ਤ੍ਰਿਪਤ ਕਰੇ। 1. without any aim. 2. loses. 3. drive out, dispell, remove, eliminate, shed. eradicate. ਉਦਾਹਰਨਾ: 1. ਦੂਜੈ ਭਾਇ ਬਿਰਥਾ ਜਨਮੁ ਗਵਾਏ ॥ (ਬੇ ਅਰਥ ਲੰਘਾ ਦੇਵੇ). Raga Maajh 3, Asatpadee 24, 6:2 (P: 123). 2. ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ ॥ Raga Maajh 3, Asatpadee 19, 3:3 (P: 120). 3. ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥ (ਦੂਰ ਕਰੇ, ਤ੍ਰਿਪਤ ਕਰੇ). Raga Sireeraag 4, Vaar 15:3 (P: 89). ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥ (ਦੂਰ ਕੀਤੇ, ਮੁਕਾ ਦਿੱਤੇ, ਨਿਰਾਰਥਕ ਕਰ ਦਿੱਤੇ). Raga Aaasaa 4, 54, 4:4 (P: 366). ਉਦਾਹਰਨ: ਗ੍ਰਹਿ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ ॥ (ਛੱਡ ਬਹਿੰਦਾ ਹੈ). Raga Maaroo 1, Asatpadee 7, 1:2 (P: 1012).
|
SGGS Gurmukhi-English Dictionary |
1. by losing/wasting/giving up. 2. loses, gives up, removes, eliminates, dispells, sheds off, eradicates.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|