Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavaavaṇaa. 1. ਖਾਲੀ ਕਰ ਜਾਣਾ, ਤੁਰ ਜਾਣਾ। 2. ਦੂਰ ਕਰਨਾ, ਮੇਟਨਾ, ਨਸ਼ਟ ਹੋਣਾ। 1. vacate. 2. eradicate. ਉਦਾਹਰਨਾ: 1. ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥ Raga Sireeraag 5, 73, 3:1 (P: 43). 2. ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥ Raga Sorath 4, Vaar 25:4 (P: 652).
|
Mahan Kosh Encyclopedia |
(ਗਵਾਵਨਾ) ਕ੍ਰਿ. ਖੋਣਾ. ਬਰਬਾਦ ਕਰਨਾ. ਨਸ਼੍ਟ ਕਰਨਾ. “ਮਤ ਤੂੰ ਆਪਣਾਆਪ ਗਵਾਵਹੇ.” (ਆਸਾ ਛੰਤ ਮਃ ੩) 2. ਚਲੇਜਾਣਾ. ਵੰਞਣਾ. “ਜੋ ਘਰ ਛਡਿ ਗਵਾਵਣਾ.” (ਸ੍ਰੀ ਮਃ ੫) 3. ਗਾਇਨ ਕਰਵਾਉਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|