Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahan. 1. ਪਕੜ ਵਾਲੀਆਂ ਚੀਜਾਂ। 2. ਗਹਿਣਾ। 1. grips, seizes. 2. ornament. ਉਦਾਹਰਨਾ: 1. ਮੋਹ ਕੁਟੰਬ ਬਿਖੈ ਰਸ ਮਾਤੇ ਮਿਥਿਆ ਗਹਨ ਗਹੇ ॥ Raga Aaasaa 5, 142, 1:1 (P: 406). ਉਦਾਹਰਨ: ਕੰਠ ਗਹਨ ਤਬ ਕਰਨ ਪੁਕਾਰਾ ॥ (ਪਕੜਿਆ). Raga Soohee, Kabir, 1, 3:1 (P: 792). 2. ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥ Raga Bilaaval 4, Asatpadee 5, 6:1 (P: 836).
|
SGGS Gurmukhi-English Dictionary |
1. grip of; seized by. 2. ornament.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿ. ਗੰਭੀਰ. ਅਥਾਹ। 2. ਕਠਿਨ. ਔਖਾ। 3. ਦੁਰਗਮ. ਜਿਸ ਥਾਂ ਪਹੁਚਣਾ ਔਖਾ ਹੈ। 4. ਸੰਘਣਾ। 5. ਨਾਮ/n. ਥਾਹ ਗਹਰਾਈ। 6. ਜਲ। 7. ਦੁੱਖ. ਕਲੇਸ਼. “ਮਿਥਿਆ ਗਹਨ ਗਹੇ.” (ਆਸਾ ਮਃ ੫) 8. ਦੇਖੋ- ਗਹਣ 1. “ਕੰਠ ਗਹਨ ਤਬ ਕਰਨ ਪੁਕਾਰਾ.” (ਸੂਹੀ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|