Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahan-ee-aa. ਵਡਾ ਗਹਿਣਾ। supreme ornament. ਉਦਾਹਰਨ: ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥ Raga Bilaaval 4, Asatpadee 5, 6:1 (P: 836).
|
Mahan Kosh Encyclopedia |
ਵਿ. ਗ੍ਰਹਣ ਕਰੈਯਾ। 2. ਗ੍ਰਹਣ ਕਰਨ ਯੋਗ੍ਯ। 3. ਗਹਿਨਿਆਂ (ਭੂਸ਼ਣਾਂ) ਵਿੱਚੋਂ. ਗਹਿਨੋਂ ਮੇ ਸੇ. ਦੇਖੋ- ਗਹਨ ਗਹਨਈਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|