Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gėhbraa. ਗੂੜਾ। deep. ਉਦਾਹਰਨ: ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥ Raga Sireeraag 1, 12, 1:2 (P: 18).
|
SGGS Gurmukhi-English Dictionary |
deep, intense.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਹਬਰ) ਸੰ. गहवर- ਗਹ੍ਵਰ. ਨਾਮ/n. ਅਤਿ ਸੰਘਣਾ ਬਣ (ਵਨ), ਜਿਸ ਵਿੱਚ ਚਲਣਾ ਔਖਾ ਹੋਵੇ. “ਗਹਬਰ ਬਨ ਘੋਰ, ਗਹਬਰ ਬਨ ਘੋਰ ਹੇ!” (ਆਸਾ ਛੰਤ ਮਃ ੫) 2. ਔਖਾ ਥਾਂ. ਜਿਸ ਜਗਾ ਪਹੁਚਣਾ ਮੁਸ਼ਕਿਲ ਹੈ। 3. ਗੁਫ਼ਾ ਕੰਦਰਾ। 4. ਦੰਭ. ਪਾਖੰਡ। 5. ਗੰਭੀਰ ਅਰਥ। 6. ਜਲ। 7. ਵਿ. ਗੁਪ੍ਤ। 8. ਗੂੜ੍ਹਾ. ਗਾੜ੍ਹਾ. “ਲਾਲ ਗੁਲਾਲ ਗਹਬਰਾ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|