Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaa-u. 1. ਗਾਉਂਦੇ। 2. ਪਿੰਡ। 1. sing, recite. 2. village. ਉਦਾਹਰਨਾ: 1. ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ ॥ Raga Sireeraag 3, 64, 4:3 (P: 39). ਗੋਬਿੰਦਾ ਗੁਣ ਗਾਉ ਦਇਆਲਾ ॥ (ਗਾ/ਗਾਉਂਦਾ ਹਾਂ). Raga Soohee 5, 38, 1:1 (P: 744). ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ (ਗਾਵੋਂ). Raga Aaasaa, Kabir, 24, 1:1 (P: 482). ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਉ ॥ Raga Malaar 1, Vaar 14, Salok, 5, 1:2 (P: 1284). 2. ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ ॥ Raga Gaurhee 5, 156, 3:1 (P: 214). ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ ॥ Raga Bilaaval Ravidas, 2, 2:1 (P: 858).
|
SGGS Gurmukhi-English Dictionary |
[P. v.] Sing
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਗਾਉਣਾ. “ਗਾਉ ਗਾਉ ਰੀ ਦੁਲਹਨੀ, ਮੰਗਲਚਾਰ.” (ਆਸਾ ਕਬੀਰ) 2. ਫ਼ਾ. [گاؤ] ਬੈਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|