Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaavan⒤. ਉਦਾਹਰਨ: ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ (ਗਾਉਂਦੇ ਹਨ). Japujee, Guru Nanak Dev, 27:9 (P: 6). ਉਦਾਹਰਨ: ਹਉਮੈ ਗਾਵਨਿ ਗਾਵਹਿ ਗੀਤ ॥ (ਹਉਮੈ ਨੂੰ ਗਾਉਣ ਭਾਵ ਵਡਿਆਣ ਵਾਲੇ ਗੀਤ ਗਾਉਂਦੇ ਹਨ). Raga Bhairo, Kabir, Asatpadee 1, 2:2 (P: 1162).
|
SGGS Gurmukhi-English Dictionary |
sing recite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗਾਇਨ ਕਰਦੇ ਹਨ. ਗਾਉਂਦੇ ਹਨ. “ਗਾਵਨਿ ਪੰਡਿਤ ਪੜਨਿ ਰਖੀਸਰ.” (ਜਪੁ) 2. ਦੇਖੋ- ਗਾਵਣਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|