Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaavahi. ਉਦਾਹਰਨ: ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥ (ਗਾਉਂਦਾ ਹਾਂ). Raga Sireeraag 3, 37, 5:3 (P: 28). ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ (ਗਾਉਂਦੇ ਹਨ). Japujee, Guru Nanak Dev, 27:6 (P: 6).
|
Mahan Kosh Encyclopedia |
ਗਾਂਉਂਦਾ ਹੈ। 2. ਗਾਵਹਿਂ. ਗਾਂਉਂਦੇ ਹਨ. “ਗਾਵਹਿ ਈਸਰੁ ਬਰਮਾ ਦੇਵੀ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|