Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gi-aanheen. ਗਿਆਨ (ਬੋਧ, ਸੂਝ) ਤੋਂ ਇਲਾਵਾ. ਉਦਾਹਰਨ: ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ Raga Jaitsaree 4, 1, 4:1 (P: 696).
|
Mahan Kosh Encyclopedia |
(ਗਿਆਨਹੀਣ) ਵਿ. ਗ੍ਯਾਨ ਰਹਿਤ. ਅਗ੍ਯਾਨੀ. “ਗਿਆਨਹੀਣੰ ਅਗਿਆਨਿ ਪੂਜਾ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|