Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gi-aanaa. 1. ਗਿਆਨ ਬੋਧ, ਜਾਣਕਾਰੀ। 2. ਵਿਚਾਰ ਦੀ ਗੱਲ। 3. ਸਮਝ, ਸੂਝ। ਉਦਾਹਰਨਾ: 1. ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ Raga Maajh 5, 12, 2:1 (P: 98). ਆਪਿ ਨਿਰਾਲਮੁ ਗੁਰ ਗਮ ਗਿਆਨਾ ॥ (ਗੁਰੂ ਨੂੰ ਪਹੁੰਚ ਕੇ ਬੋਧ ਪ੍ਰਾਪਤ ਹੁੰਦਾ). Raga Maaroo 1, Solhaa 1, 16:1 (P: 1021). 2. ਤੂੰ ਬਾਮੑਨੁ ਮੈ ਕਾਸੀਕ ਜੁਲਹਾ ਬੂਝਹੁ ਮੋਹ ਗਿਆਨਾ ॥ Raga Aaasaa, Kabir, 26, 3:1 (P: 482). ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥ Raga Sorath 9, 7, 2:1 (P: 633). 3. ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ. Raga Sorath 9, 3, 2:1 (P: 632).
|
SGGS Gurmukhi-English Dictionary |
1. knowledge, knowhow, understanding, insight, comprehension, perception of; spiritual knowledge. 2. education, learning; Guru’s teachings. 3. information about.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|