Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gi-aan⒤. 1. ਗਿਆਨ ਬੋਧ, ਜਾਣਕਾਰੀ। 2. ਵਿਚਾਰ ਦੁਆਰਾ। 3. ਵਿਚਾਰ ਦੀ ਗੱਲ। 4. ਸਮਝ, ਸੂਝ। ਉਦਾਹਰਨਾ: 1. ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ Japujee, Guru Nanak Dev, 33:5 (P: 7). ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ ॥ (ਰਬੀ ਬੋਧ, ਗਿਆਨ ਰੂਪੀ ਰਤਨ). Raga Vadhans 3, Alaahnneeaan, 3, 4:5 (P: 584). 2. ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥ (ਵਿਚਾਰ/ਗਿਆਨ ਦੁਆਰਾ). Raga Saarang 4, 4, 3:1 (P: 1199). 3. ਦ੍ਰਿੜ ਸੰਤ ਮੰਤ ਗਿਆਨਿ ਹਾਂ ॥ Raga Aaasaa 5, 158, 1:3 (P: 409). 4. ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥ (ਗੁਰੂ ਤੋਂ ਪ੍ਰਾਪਤ ਸੂਝ). Raga Sireeraag 3, 64, 2:3 (P: 39).
|
SGGS Gurmukhi-English Dictionary |
by/due to/because of spiritual wisdom/knowledge/deep insight/awareness. spiritual wisdom. the master of spiritual wisdom.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|