Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gi-aan⒰. 1. ਬੋਧ, ਰਬੀ ਬੋਧ। 2. ਸਿਖਿਆ, ਵਿਦਿਆ। 3. ਅਸਲੀਅਤ ਦੀ ਸੋਝੀ। 4. ਸੋਝੀ। 5. ਜਾਣਕਾਰੀ। ਉਦਾਹਰਨਾ: 1. ਸੁਣਿਐ ਸਤੁ ਸੰਤੋਖੁ ਗਿਆਨੁ ॥ Japujee, Guru Nanak Dev, 10:1 (P: 3). ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥ Raga Sireeraag 1, 19, 2:2 (P: 21). ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥ (ਬੋਧ, ਜਾਣਕਾਰੀ). Raga Jaitsaree 9, 1, 2:1 (P: 702). 2. ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥ Raga Sireeraag 3, 40, 2:3 (P: 29). 3. ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥ Raga Aaasaa 1, Vaar 18ਸ, 1, 1:6 (P: 472). 4. ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥ (ਅਗਮ ਦੀ ਸੋਝੀ ਦੇ ਦਿੰਦਾ ਹੈ). Raga Sorath 1, Asatpadee 1, 5:4 (P: 635). ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥ Raga Dhanaasaree 9, 4, 2:1 (P: 685). 5. ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ Raga Tilang 1, 5, 1:1 (P: 722).
|
|