Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Girsaṫ. 1. ਘਰਬਾਰ, ਘਰ ਵਿਚ ਇਸਥਿਤ ਹੋਣਾ। 2. ਗ੍ਰਸਿਆ, ਫਸਿਆ। ਉਦਾਹਰਨਾ: 1. ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥ Raga Sireeraag 5, 92, 2:2 (P: 50). 2. ਰੋਗ ਗਿਰਸਤ ਚਿਤਾਰੇ ਨਾਉ ॥ Raga Gaurhee 5, 151, 2:1 (P: 196).
|
SGGS Gurmukhi-English Dictionary |
[1. n. 2. V.] 1. (from Sk.Grihastha) householder. 2. (from Sk.Grasta) engrossed
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. गृहस्थ- ਗ੍ਰਿਹਸ੍ਥ. ਵਿ. ਘਰ ਵਿੱਚ ਰਹਿਣ ਵਾਲਾ. ਘਰਬਾਰੀ. “ਨਾਮ ਵਸਿਆ ਜਿਸੁ ਅੰਤਰਿ ਪਰਵਾਣ ਗਿਰਸਤ ਉਦਾਸਾ ਜੀਉ.” (ਮਾਝ ਮਃ ੫) ਉਹ ਗ੍ਰਿਹਸਥੀ ਅਤੇ ਉਦਾਸੀ ਮਕ਼ਬੂਲ ਹੈ। 2. ਨਾਮ/n. ਗ੍ਰਿਹਸਥ ਆਸ਼੍ਰਮ। 3. ਵਿ. ਗ੍ਰਸਿਤ. ਗ੍ਰਸਿਆ ਹੋਇਆ. “ਰੋਗਗਿਰਸਤ ਚਿਤਾਰੇ ਨਾਉਂ.” (ਗਉ ਮਃ ੫) ਰੋਗਗ੍ਰਸਿਤ ਚਿਤਾਰੇ ਨਾਉ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|