Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṇee-æ. 1. ਵਿਚਾਰੀਐ। 2. ਗੁਣਾਂ ਦੀ। ਉਦਾਹਰਨਾ: 1. ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥ Raga Sireeraag 3, Asatpadee 23, 6:2 (P: 68). 2. ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥ Raga Aaasaa 5, Chhant 4, 1:5 (P: 454).
|
|