Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gun⒰. 1. ਗੁਣ। 2. ਭਲਾਈ, ਚੰਗਿਆਈ। 3. ਉਪਕਾਰ। 4. ਸੁਭਾ। 5. ਲਾਭ, ਫਾਇਦਾ। ਉਦਾਹਰਨਾ: 1. ਕਵਨ ਗੁਨੁ ਜੋ ਤੁਝੁ ਲੈ ਗਾਵਉ ॥ Raga Gaurhee 5, 105, 1:1 (P: 187). 2. ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ ॥ Raga Gaurhee 5, Baavan Akhree, 55:7 (P: 261). ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥ (ਭਲਾਈ ਦੀ ਗੱਲ). Raga Bhairo, Kabir, 2, 4:1 (P: 1158). 3. ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥ Raga Gaurhee 5, Sukhmanee 4, 1:9 (P: 267). ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥ Raga Sorath 5, 13, 1:2 (P: 612). ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ Raga Todee 5, 20, 1:1 (P: 716). 4. ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥ (ਹਰਿ ਜਸ ਗਾਉਣ ਦਾ ਸੁਭਾ). Raga Bairaarhee 4, 3, 1:2 (P: 720). 5. ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥ Raga Maaroo, Kabir, 1, 1:1 (P: 1103).
|
SGGS Gurmukhi-English Dictionary |
1. aspect, quality. 2. talent. 3. virtue. 4. talent, quality. 5. advantage, benefit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਗੁਣ ਅਤੇ ਗੁਨ. “ਗੁਨੁ ਅਵਗੁਨੁ ਮੇਰੋ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|