Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gupaal. ਗਵਾਲਾ, ਕ੍ਰਿਸਨ ਭਾਵ ਪ੍ਰਭੂ, ਹਰੀ. ਉਦਾਹਰਨ: ਸਗਲ ਪਵਿਤ ਗੁਨ ਗਾਇ ਗੁਪਾਲ ॥ Raga Gaurhee 5, 111, 1:1 (P: 202).
|
SGGS Gurmukhi-English Dictionary |
[n.] (from Sk. Gopāla) he who sustains the world i.e. God
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਗੋਪਾਲਕ. ਗਵਾਲਾ। 2. ਕ੍ਰਿਸ਼ਨ ਜੀ। 3. ਜਗਤਨਾਥ ਵਾਹਿਗੁਰੂ. ਦੇਖੋ- ਗੋ। 4. ਗੁਲੇਰ ਦਾ ਰਾਜਾ, ਜੋ ਭੀਮਚੰਦ ਕਹਲੂਰੀਏ ਨਾਲ ਮਿਲਕੇ ਦਸ਼ਮੇਸ਼ ਨਾਲ ਆਨੰਦਪੁਰ ਦੇ ਜੰਗ ਵਿੱਚ ਲੜਿਆ. ਦੇਖੋ- ਵਿਚਿਤ੍ਰਨਾਟਕ। 5. ਦੇਖੋ- ਚੌਪਈ ਦਾ ਰੂਪ (ਅ). 6. ਦੇਖੋ- ਗੁਪਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|