Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gurbachnee. ਉਦਾਹਰਨ: ਗੁਰਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥ Raga Soohee 4, 14, 1:2 (P: 735). ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ॥ (ਗੁਰੂ ਦੇ ਬਚਨ ਭਾਵ ਹੁਕਮ ਨਾਲ). Raga Sorath 5, 43, 1:2 (P: 619).
|
SGGS Gurmukhi-English Dictionary |
the teaching/ will of the Guru.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗੁਰਬਚਨਿ) ਗੁਰੂ ਦੇ ਉਪਦੇਸ਼ ਦ੍ਵਰਾ. ਸਤਿਗੁਰੂ ਦੇ ਵਾਕਾਂ ਅਨੁਸਾਰ. “ਗੁਰਬਚਨਿ ਧਿਆਇਆ ਜਿਨ੍ਹਾਂ ਅਗਮੁ ਹਰਿ.” (ਮਃ ੪ ਵਾਰ ਕਾਨ) “ਗੁਰਬਚਨੀ ਸੁਖੁ ਊਪਜੈ.” (ਸੋਰ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|