Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gurmaṫee. ਉਦਾਹਰਨ: ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥ Raga Sireeraag 3, 37, 1:2 (P: 27).
|
Mahan Kosh Encyclopedia |
(ਗੁਰਮਤਿ) ਨਾਮ/n. ਗੁਰੁਸੰਮਤਿ. ਗੁਰੂ ਦੀ ਰਾਇ। 2. ਸਤਿਗੁਰੂ ਦੀ ਇੱਛਾ। 3. ਗੁਰੂ ਦੀ ਨਸੀਹ਼ਤ. “ਗੁਰਮਤਿ ਲੇਹੁ ਤਰਹੁ ਭਵ ਦੁਤਰੁ.” (ਮਾਰੂ ਸੋਲਹੇ ਮਃ ੧) 4. ਗੁਰੁਮਤ ਦ੍ਵਾਰਾ. “ਗੁਰਮਤਿ ਪਾਇਆ ਸਹਜਿ ਮਿਲਾਇਆ.” (ਸੂਹੀ ਛੰਤ ਮਃ ੩) “ਗੁਰਮਤੀ ਮਨੁ ਨਿਜਘਰਿ ਵਸਿਆ.” (ਵਡ ਛੰਤ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|