Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gur⒤. ਗੁਰੂ/ਗਿਆਨ ਦਾਤੇ ਨੇ/ਨੂੰ. ਉਦਾਹਰਨ: ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥ Raga Sireeraag 1, 14, 2:3 (P: 19). ਗੁਰਿ ਮਿਲਿਐ ਸਭ ਮਤਿ ਬੁਧਿ ਹੋਇ ॥ Raga Gaurhee 3, 21, 3:1 (P: 158).
|
SGGS Gurmukhi-English Dictionary |
[Var.] From Gura
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਗੁਰੂ ਨੇ. “ਗੁਰਿ ਕਟੀ ਮਿਹੰਡੀ ਜੇਵੜੀ.” (ਸ੍ਰੀ ਮਃ ੫ ਪੈਪਾਇ.) “ਗੁਰਿ ਆਸਾ ਮਨਸਾ ਪੂਰੀਆ.” (ਬਿਹਾ ਛੰਤ ਮਃ ੪) 2. ਸੰ. ਗੁਰੁਭਿ: ਤ੍ਰਿਤੀਆ ਵਿਭਕ੍ਤਿ ਦਾ ਬਹੁਵਚਨ. ਗੁਰੂਆਂ ਨੇ. ਸਤਿਗੁਰਾਂ ਨੇ। 3. ਗੁਰਵੀ. ਵਡੀ ਭਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|