Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gus-ee-aa. ਮਾਲਕ, ਭਾਵ ਪ੍ਰਭੂ, ਕਰਤਾਰ, ਪ੍ਰਿਥਵੀ ਦਾ ਮਾਲਕ. ਉਦਾਹਰਨ: ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ. Raga Gaurhee 4, 46, 1:1 (P: 166). ਉਦਾਹਰਨ: ਕੋਈ ਸੇਵੈ ਗੁਸਈਆ ਕੋਈ ਅਲਾਹ ॥ (ਜਗਨਨਾਥ). Raga Raamkalee 5, 9, 1:2 (P: 885).
|
SGGS Gurmukhi-English Dictionary |
master of the earth, God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗੁਸਈਆਂ) ਸੰ. गोस्वामिन्- ਗੋਸ੍ਵਾਮੀ. ਨਾਮ/n. ਗੋ (ਪ੍ਰਿਥਿਵੀ) ਦਾ ਮਾਲਿਕ. ਜਗਤਨਾਥ. ਕਰਤਾਰ. “ਕੋਈ ਸੇਵੈ ਗੁਸਈਆ ਕੋਈ ਅਲਾਹਿ.” (ਰਾਮ ਮਃ ੫) 2. ਗੋ (ਇੰਦ੍ਰੀਆਂ) ਦਾ ਮਾਲਿਕ. ਇੰਦ੍ਰੀਆਂ ਨੂੰ ਪ੍ਰੇਰਣ ਵਾਲਾ। 3. ਇੰਦ੍ਰਿਯਜਿਤ ਸਾਧੂਆਂ ਦੀ ਉਪਾਧਿ। 4. ਦੇਖੋ- ਗੁਸਾਂਈਂ ੨ ਅਤੇ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|