Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gusaa-ee. ਪ੍ਰਿਥਵੀ ਦਾ ਮਾਲਕ, ਪ੍ਰਭੂ. ਉਦਾਹਰਨ: ਭਏ ਕ੍ਰਿਪਾਲ ਗੋਵਿੰਦ ਗੁਸਾਈ ॥ Raga Maajh 5, 36, 1:1 (P: 105).
|
Mahan Kosh Encyclopedia |
(ਗੁਸਾਂਈ) ਗੋਸ੍ਵਾਮੀ. ਦੇਖੋ- ਗੁਸਈਆਂ “ਗੁਸਾਈ, ਪਰਤਾਪੁ ਤੁਹਾਰੋ ਡੀਠਾ.” (ਸਾਰ ਅ: ਮਃ ੫) 2. ਸੰਨ੍ਯਾਸੀ ਸਾਧੂਆਂ ਦਾ ਇੱਕ ਫ਼ਿਰਕ਼ਾ। 3. ਵੈਰਾਗੀਆਂ ਦੀ ਇੱਕ ਜਮਾਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|