Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Géṛaa. 1. ਚੱਕਰ, ਫੇਰਾ (ਦਰਪਣ), ਹੱਟ ਹੱਟ ਕੇ ਆਉਣਾ ਅਥਵਾ ਅਭਿਆਸ ਕਰਨਾ। 2. ਵਾਰ, ਦਫਾ। ਉਦਾਹਰਨਾ: 1. ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ Japujee, Guru Nanak Dev, 32:2 (P: 7). 2. ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥ Raga Vadhans 4, Vaar 14, Salok, 3, 1:2 (P: 591).
|
SGGS Gurmukhi-English Dictionary |
1. repetition (the act of doing again and gain). 2. a circle of going and coming back, going and coming again and again.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. turn, circuit, round, visit; trip to and fro, a round trip; a single rotation or revolution.
|
Mahan Kosh Encyclopedia |
ਦੇਖੋ- ਗੇੜ। 2. ਪੁਨਰਾਵ੍ਰਿੱਤੀ. ਹਟ ਹਟਕੇ ਆਉਣਾ ਅਥਵਾ ਅਭ੍ਯਾਸ ਕਰਨਾ. “ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ.” (ਜਪੁ) 3. ਵਾਰ. ਦਫ਼ਅ਼ਹ. “ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉ.” (ਮਃ ੩ ਵਾਰ ਵਡ) 4. ਚੌਰਾਸੀ ਦਾ ਚਕ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|