Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Go-ee. 1. ਸਮੇਟ ਲਈ, ਮੁਕਾ ਦਿਤੀ, ਮਿਟਾਈ. ਉਦਾਹਰਨ: ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ Raga Aaasaa 4, So-Purakh, 1, 5:4 (P: 11).
|
SGGS Gurmukhi-English Dictionary |
finished, destroyed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. poultice made from brown sugar, oil and water.
|
Mahan Kosh Encyclopedia |
ਗੁਪਤ ਕੀਤੀ. ਗੋਪਨ ਕਰੀ। 2. ਭਾਵ- ਲੈ ਕੀਤੀ. “ਤੁਧੁ ਆਪੇ ਸਿਰਜਿ ਸਭ ਗੋਈ.” (ਸੋਪੁਰਖੁ) 3. ਗੁਪਤ. ਗੂਢ. “ਗਿਰੀਵਾਨ ਵਾਚਾ ਅਤਿ ਗੋਈ.” (ਗੁਪ੍ਰਸੂ) ਦੇਵਭਾਸ਼ਾ ਬਹੁਤ ਗੂਢ ਹੈ. ਭਾਵ- ਸਮਝਣੀ ਔਖੀ ਹੈ। 4. ਕਥਨ ਕੀਤੀ. ਦੇਖੋ- ਗੋ 6. “ਮਨਮੁਖ ਗਲਾਂ ਗੋਈਆ.” (ਮਃ ੧ ਵਾਰ ਮਲਾ) 5. ਨਾਮ/n. ਮਿੱਠੀ ਕੜ੍ਹੀ. ਲਾਪਸੀ। 6. ਫ਼ਾ. [گوئی] ਤੂੰ ਕਹਿੰਦਾ ਹੈ. ਤੂੰ ਕਹੇਂ. ਤੂੰ ਕਹੇਂਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|