Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gopee. ਗਵਾਲਨ. ਉਦਾਹਰਨ: ਆਖਹਿ ਗੋਪੀ ਤੈ ਗੋਵਿੰਦ ॥ Japujee, Guru Nanak Dev, 26:14 (P: 6).
|
SGGS Gurmukhi-English Dictionary |
[1. n.] 1. (from Sk.Gopin) the world. 2. The playmate of Lord Krishna. 3. Senses
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. milkmaid, dairymaid.
|
Mahan Kosh Encyclopedia |
ਨਾਮ/n. ਗੋਪ (ਗੋਪਾਲਕ) ਦੀ ਇਸਤ੍ਰੀ. ਗਵਾਲਨ. ਅਹੀਰਨ. “ਘੜੀਆਂ ਸਭੇ ਗੋਪੀਆ, ਪਹਰ ਕੰਨ੍ਹ ਗੋਪਾਲ.” (ਵਾਰ ਆਸਾ) 2. ਭਾਵ- ਇੰਦ੍ਰੀਆਂ “ਨਾਚੰਤੀ ਗੋਪੀ ਜਨਾ.” (ਧਨਾ ਨਾਮਦੇਵ) 3. ਗੁਰੂ ਅਮਰਦੇਵ ਦਾ ਇੱਕ ਆਤਮਗ੍ਯਾਨੀ ਸਿੱਖ। 4. ਇੱਕ ਭਾਰਦ੍ਵਾਜੀ ਬ੍ਰਾਹਮਣ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਧਰਮਪ੍ਰਚਾਰਕ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|