Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gobiᴺḋ. ਪ੍ਰਭੂ, ਅਕਾਲਪੁਰਖ. ਉਦਾਹਰਨ: ਆਪਿ ਤਰਿਆ ਕੁਟੰਬ ਸਿਉ ਗੁਣ ਗੋਬਿੰਦ ਪ੍ਰਭ ਰਵਨ ॥ Raga Gaurhee 5, Thitee, 15:6 (P: 300). ਆਠ ਪਹਰ ਗੁਨ ਗਾਇ ਗੋਬਿੰਦ ॥ Raga Parbhaatee 5, 6, 1:3 (P: 1339). ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ Raga Aaasaa 5, So-Purakh, 4, 1:2 (P: 12).
|
SGGS Gurmukhi-English Dictionary |
God (the sustainer of earth/universe).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. lord of the Earth, God.
|
Mahan Kosh Encyclopedia |
(ਗੋਬਿਦ) ਸੰ. ਗੋਵਿੰਦ. ਨਾਮ/n. ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸ਼ਨਦੇਵ। 2. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। 3. ਪ੍ਰਿਥਿਵੀਪਾਲਕ ਕਰਤਾਰ। 4. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. “ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ.” (ਬਾਵਨ) “ਗੁਣਗਾਇ ਗੋਬਿੰਦ ਅਨਦੁ ਉਪਜੈ.” (ਸੂਹੀ ਛੰਤ ਮਃ ੫) 5. ਗੁਰੂ ਅਮਰ ਦੇਵ ਦਾ ਸਿੱਖ, ਜੋ ਭੰਡਾਰੀ ਗੋਤ ਦਾ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|