Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Golaa. ਉਦਾਹਰਨ: ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥ Raga Maajh 5, Asatpadee 37, 8:2 (P: 132).
|
SGGS Gurmukhi-English Dictionary |
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. slave, bondsman; fem. ਗੋਲੀ; (in cards) jack, knave; adj.m. foolish, stupid, ill-behaved (child).
|
Mahan Kosh Encyclopedia |
ਨਾਮ/n. ਗੋਲਾਕਾਰ ਪਿੰਡ। 2. ਤੋਪ ਦਾ ਗੋਲਾ. “ਗੋਲਾ ਗਿਆਨ ਚਲਾਇਆ.” (ਭੈਰ ਕਬੀਰ) 3. ਗੋੱਲਾ. ਗ਼ੁਲਾਮ. “ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ.” (ਮਾਝ ਅ: ਮਃ ੫) ਦੇਖੋ- ਗੁਲਾਮ। 4. ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। 5. ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ। 6. ਸ਼੍ਰੀ ਗੁਰੁ ਅਰਜਨ ਸਾਹਿਬ ਦਾ ਇੱਕ ਸਿੱਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|